“Man gathers riches by making others miserable.” [GGS p. 889].:-
RAAMKALEE, FIFTH MEHL:
The Panch Shabad, the five primal sounds, echo the perfect sound current of the Naad.
The wondrous, amazing unstruck melody vibrates.
The Saintly people play there with the Lord.
They remain totally detached, absorbed in the Supreme Lord God. || 1 ||
It is the realm of celestial peace and bliss.
The Saadh Sangat, the Company of the Holy, sits and sings the Glorious Praises of the Lord.
There is no disease or sorrow there, no birth or death [Mentally and Spiritually]. || 1 || Pause ||
There, they meditate only on the Naam [Numinous], the Name of the Lord.
How rare are those who find this place of rest.
The love of God is their food, and the Kirtan of the Lord’s Praise is their support.
They obtain a permanent seat in the infinite. || 2 ||
No one falls there, or wavers, or goes anywhere.
By Guru’s Grace, some find this mansion.
They are not touched by doubt, fear, attachment or the traps of Maya. They enter the deepest state of Samaadhi, through the kind mercy of God. || 3 ||
He has no end or limitation.
He Himself is unmanifest, and He Himself is manifest.
One who enjoys the taste of the Lord, Har, Har, deep within himself, O Nanak! his wondrous state cannot be described. || 4 || 9 || 20 ||
RAAMKALEE, FIFTH MEHL:
Meeting with the Sangat, the Congregation, the Supreme Lord God has come into my consciousness.
In the Sangat, my mind has found contentment.
I touch my forehead to the feet [ in humility] of the Saints.
Countless times, I humbly bow to the Saints. || 1 ||
This mind adorns the Saints; holding tight to their support, I have found peace, and in their mercy, they have protected me. || 1 || Pause ||
I wash the feet of the Saints, and drink in that water. ??????
Gazing upon the Blessed Vision of the Saints’ Darshan, I live.
My mind rests its hopes in the Saints.
The Saints are my immaculate wealth. || 2 ||
The Saints have covered my faults.
By the Grace of the Saints, I am no longer tormented.
The Merciful Lord has blessed me with the Saints’ Congregation.
The Compassionate Saints have become my help and support. || 3 ||
My consciousness, intellect and wisdom have been enlightened.
The Lord is profound, unfathomable, infinite, the treasure of virtue.
He cherishes all beings and creatures.
Nanak is enraptured, seeing the Saints. || 4 || 10 || 21 ||
RAAMKALEE, FIFTH MEHL:
Your home, power and wealth will be of no use to you.
Your corrupt worldly entanglements will be of no use to you.
Know that all your dear friends are fake.
Only the Naam [Numinous] of the Lord, Har, Har, will go along with you. || 1 ||
Sing the Glorious Praises of the Lord’s Name, O friend! remembering the Lord in meditation, your honor shall be saved.
Remembering the Lord in meditation, the Messenger of Death will not touch you. || 1 || Pause ||
Without the Lord, all pursuits are useless.
Gold, silver and wealth are just dust.
Chanting the Word of the Guru’s Shabad, your mind shall be at peace.
Here and hereafter, your face shall be radiant and bright. || 2 ||
Even the greatest of the great worked and worked until they were exhausted.
None of them ever accomplished the tasks of Maya.
Any humble being who chants the Name of the Lord, Har, Har, will have all his hopes fulfilled. || 3 ||
The Naam, the Name of the Lord, is the anchor and support of the Lord’s devotees.
The Saints are victorious in this priceless human life.
Whatever the Lord’s Saint does, is approved and accepted.
Slave Nanak is a sacrifice to him. || 4 || 11 || 22 ||
RAAMKALEE, FIFTH MEHL:
You gather wealth by exploiting people.
It is of no use to you; it was meant for others.
You practice egotism, and act like a blind man.
In the world hereafter, you shall be tied to the leash of the Messenger of Death. || 1 ||
Give up your envy of others, you fool! You only live here for a night, you fool!
You are intoxicated with Maya, but you must soon arise and depart.
You are totally involved in the dream. || 1 || Pause ||
In his childhood, the child is blind.
In the fullness of youth, he is involved in foul-smelling sins.
In the third stage of life, he gathers the wealth of Maya.
And when he grows old, he must leave all this; he departs regretting and repenting. || 2 ||
After a very long time, one obtains this precious human body, so difficult to obtain.
Without the Naam, the Name of the Lord, it is reduced to dust.
Worse than a beast, a demon or an idiot, is that one who does not understand who created him. || 3 ||
Listen, O Creator Lord! Lord of the Universe, Lord of the World, Merciful to the meek, forever compassionate — If You emancipate the human, then his bonds are broken. O Nanak, the people of world are blind; please, Lord, forgive them, and unite them with Yourself. || 4 || 12 || 23 ||
[GGS page 889]
“Man gathers riches by making others miserable.” [GGS p. 889].:
“Man gathers riches by making others miserable.” [GGS p. 889].
ਰਾਮਕਲੀ ਮਹਲਾ ੫ ॥
ਪੰਚ ਸਬਦ ਤਹ ਪੂਰਨ ਨਾਦ ॥ ਅਨਹਦ ਬਾਜੇ ਅਚਰਜ ਬਿਸਮਾਦ ॥
ਕੇਲ ਕਰਹਿ ਸੰਤ ਹਰਿ ਲੋਗ ॥ ਪਾਰਬ੍ਰਹਮ ਪੂਰਨ ਨਿਰਜੋਗ ॥੧॥
ਸੂਖ ਸਹਜ ਆਨੰਦ ਭਵਨ ॥ ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥
ਊਹਾ ਸਿਮਰਹਿ ਕੇਵਲ ਨਾਮੁ ॥ ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥
ਭੋਜਨੁ ਭਾਉ ਕੀਰਤਨ ਆਧਾਰੁ ॥ ਨਿਹਚਲ ਆਸਨੁ ਬੇਸੁਮਾਰੁ ॥੨॥
ਡਿਗਿ ਨ ਡੋਲੈ ਕਤਹੂ ਨ ਧਾਵੈ ॥ ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥
ਭ੍ਰਮ ਭੈ ਮੋਹ ਨ ਮਾਇਆ ਜਾਲ ॥ ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥
ਤਾ ਕਾ ਅੰਤੁ ਨ ਪਾਰਾਵਾਰੁ ॥ ਆਪੇ ਗੁਪਤੁ ਆਪੇ ਪਾਸਾਰੁ ॥
ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ਕਹਨੁ ਨ ਜਾਈ ਨਾਨਕ ! ਬਿਸਮਾਦੁ ॥੪॥੯॥੨੦॥
ਰਾਮਕਲੀ ਮਹਲਾ ੫ ॥
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥
ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥
ਇਹੁ ਮਨੁ ਸੰਤਨ ਕੈ ਬਲਿਹਾਰੀ ॥ ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥
ਸੰਤਹ ਚਰਣ ਧੋਇ ਧੋਇ ਪੀਵਾ ॥ ਸੰਤਹ ਦਰਸੁ ਪੇਖਿ ਪੇਖਿ ਜੀਵਾ ॥
ਸੰਤਹ ਕੀ ਮੇਰੈ ਮਨਿ ਆਸ ॥ ਸੰਤ ਹਮਾਰੀ ਨਿਰਮਲ ਰਾਸਿ ॥੨॥
ਸੰਤ ਹਮਾਰਾ ਰਾਖਿਆ ਪੜਦਾ ॥ ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥
ਸੰਤਹ ਸੰਗੁ ਦੀਆ ਕਿਰਪਾਲ ॥ ਸੰਤ ਸਹਾਈ ਭਏ ਦਇਆਲ ॥੩॥
ਸੁਰਤਿ ਮਤਿ ਬੁਧਿ ਪਰਗਾਸੁ ॥ ਗਹਿਰ ਗੰਭੀਰ ਅਪਾਰ ਗੁਣਤਾਸੁ ॥
ਜੀਅ ਜੰਤ ਸਗਲੇ ਪ੍ਰਤਿਪਾਲ ॥ ਨਾਨਕ ! ਸੰਤਹ ਦੇਖਿ ਨਿਹਾਲ ॥੪॥੧੦॥੨੧॥
ਰਾਮਕਲੀ ਮਹਲਾ ੫ ॥
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥
ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥
ਬਿਨੁ ਹਰਿ ਸਗਲ ਨਿਰਾਰਥ ਕਾਮ ॥ ਸੁਇਨਾ ਰੁਪਾ ਮਾਟੀ ਦਾਮ ॥
ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਈਹਾ ਊਹਾ ਤੇਰੋ ਊਜਲ ਮੁਖਾ ॥੨॥
ਕਰਿ ਕਰਿ ਥਾਕੇ ਵਡੇ ਵਡੇਰੇ ॥ ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥
ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਤਾ ਕੀ ਆਸਾ ਪੂਰਨ ਹੋਇ ॥੩॥
ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ ਜੀਤਾ ਜਨਮੁ ਅਪਾਰੁ ॥
ਹਰਿ ਸੰਤੁ ਕਰੇ ਸੋਈ ਪਰਵਾਣੁ ॥ ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥
ਰਾਮਕਲੀ ਮਹਲਾ ੫ ॥
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ ਤੇਰੈ ਕਾਜਿ ਨ ਅਵਰਾ ਜੋਗ ॥
ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ ਜਮ ਕੀ ਜੇਵੜੀ ਤੂ ਆਗੈ ਬੰਧ ॥੧॥
ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥
ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥
ਬਾਲ ਬਿਵਸਥਾ ਬਾਰਿਕੁ ਅੰਧ ॥ ਭਰਿ ਜੋਬਨਿ ਲਾਗਾ ਦੁਰਗੰਧ ॥
ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥
ਚਿਰੰਕਾਲ ਪਾਈ ਦ੍ਰੁਲਭ ਦੇਹ ॥ ਨਾਮ ਬਿਹੂਣੀ ਹੋਈ ਖੇਹ ॥
ਪਸੂ ਪਰੇਤ ਮੁਗਧ ਤੇ ਬੁਰੀ ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥
ਸੁਣਿ ਕਰਤਾਰ ਗੋਵਿੰਦ ਗੋਪਾਲ ॥ ਦੀਨ ਦਇਆਲ ਸਦਾ ਕਿਰਪਾਲ ॥
ਤੁਮਹਿ ਛਡਾਵਹੁ ਛੁਟਕਹਿ ਬੰਧ ॥ ਬਖਸਿ ਮਿਲਾਵਹੁ ਨਾਨਕ ! ਜਗ ਅੰਧ ॥੪॥੧੨॥੨੩॥
[GGS page 889]
Back to previous page